ਤੂੰ Facebook ਤੇ ਨਿਤ ਨਵੀਂਆਂ ਫੋਟੋਆਂ

ਤੂੰ Facebook ਤੇ ਨਿਤ ਨਵੀਂਆਂ ਫੋਟੋਆਂ ਪਾਉਣੀ ਏ ,
ਸਿਰ ਤੇ ਤੇਰੇ ਚੁੰਨੀ ਨਹੀਂ ਹੁੰਦੀ ਤੇ ਆਪਣੇ ਆਪ "ਕੌਰ" ਅਖਵਾਉਂਣੀ ਏ,
"ਸਰਦਾਰ" ਲਿਖਣ ਨਾਲ ਕੋਈ ਸਰਦਾਰ ਨਹੀਂ ਹੁੰਦਾ,
ਗੂਰਾਂ ਦੀ ਕਹੀ ਗੱਲ ਮੰਨਣੀ ਪੈਂਦੀ ਏ
(ਚੀਮੇਂ)ਦਸਤਾਰ ਸਾਡੀ ਸ਼ਾਨ ਏ,
ਸਰਦਾਰ ਹੋਣ ਲਈ ਦਾੜੀ ਨਾਲ ਦਸਤਾਰ ਜਰੂਰੀ ਬਨਣੀ ਪੈਂਦੀ ਏ।।।