ਪਿਆਰ ਹੋਵੇ ਤਾ ਆਹ ਸਟੋਰੀ ਜਿਹਾ...

ਪਿਆਰ ਹੋਵੇ ਤਾ ਆਹ ਸਟੋਰੀ ਜਿਹਾ...
ਮੁੰਡਾ..ਕੀ ਮੈਂ ਤੈਨੂੰ ਵਧੀਆ ਲਗਦਾ ?
ਕੁੜੀ..ਨਾ
ਮੁੰਡਾ..ਕੀ ਤੂੰ ਮੇਰੇ ਨਾਲ ਰਹਿਨਾ ਚਾਹੁੰਦੀਆ?
ਕੁੜੀ..ਨਾ
ਮੁੰਡਾ..ਜਦੋ ਮੈਂ ਮਰਗਿਆ ਕੀ ਤੂੰ ਰੋਏਂਗੀ?
ਕੁੜੀ..ਨਾ
ਮੁੰਡਾ ਉਦਾਸ ਹੋਗਿਆ ਤੇ ਉਸਨੂੰ ਬਹੁਤ ਦੁੱਖ ਹੋਇਆ.. ਤੇ ਇਕੱਲਾ
ਬਹਿਕੇ ਰੋਂ ਲੱਗ ਪਿਆ.. ਫੇਰ ਕੁੜੀ ਨੇ ਉਹਨੂੰ ਆਪਦੇ ਕਰੀਬ ਕੀਤਾ
ਤੇ ਕਿਹਾ.. ਤੂੰ ਮੈਨੂੰ ਸੇਹਣਾ ਨਹੀ ਬਹੁਤ ਪਿਆਰਾ ਲੱਗਦਾ, ਮੈਂ ਤੇਰੇ
ਨਾਲ ਰਹਿਣਾ ਨਹੀ ਜਿੰਦਗੀ ਬਿਤਾਉਣਾ ਚਾਹੁੰਦੀਆ, ਜੇ ਤੈਨੂੰ ਕੁੱਸ਼
ਹੋਗਿਆ ਤਾਂ ਰੋਵਾਗੀ ਨਹੀ ਮਰ ਜਾਵਾਗੀ.....