ਕਦੇ ਤੂੰ ਵੀ ਦੂਰ ਹੋ ਕੇ ਦੇਖੀ

ਕਦੇ ਤੂੰ ਵੀ ਦੂਰ ਹੋ ਕੇ ਦੇਖੀ
ਆਪਣੀ
ਸਭ ਤੋਂ ਪਿਆਰੀ ਚੀਜ਼ ਤੋ
ਫੇਰ ਦੱਸੀ ਰੋਨਾ ਆਉਦਾ ਕੇ ਨਹੀਂ