ਉੱਹ ਭੁੱਲਦੇ ਕਿਉ ਨਹੀ

ਉੱਹ ਭੁੱਲਦੇ ਕਿਉ ਨਹੀ
ਲੱਖ ਵਾਰੀ ਭੁੱਲਾ ਕੇ ਮੈਂ ਦੇਖ ਲਿਆ
ਦਿੱਲ ਚੰਦਰਾ ਮੇਰਾ ਸੱਮਝਦਾ ਨਹੀ
ਲੱਖ ਵਾਰੀ ਸੱਮਝਾ ਕੇ ਮੈਂ ਦੇਖ ਲਿਆ
ਵਾਰ-ਵਾਰ ਯਾਦ ਕਿਉ ਆਉਂਦੇ ਨੇ
ਉੱਹਦੀਆ ਯਾਦਾ ਤੋ ਦੁਰ ਵੀ ਮੈਂ ਜਾ ਕੇ ਦੇਖ ਲਿਆ
ਪਰ ਕੋਈ ਕੀ ਜਾਣੇ ਤੇਰਾ ਦਿੱਲ ਤੇ ਲੱਗੀਆ ਨੂੰ
ਤੇਰਾ ਦਿੱਲ ਨਾਲ ਤਾ "ਮਾਨ" ਹਰ ਕੋਈ ਖੇਡ ਗਿਆ.....