ਕੋਈ ਵੀ ਨਾ ਸੱਮਝੇ

ਕੋਈ ਵੀ ਨਾ ਸੱਮਝੇ
ਮੇਰੇ ਇਸ ਚੰਦਰੇ
ਦਿੱਲ ਦੀਆ ਪੀੜਾ ਨੂੰ
ਕਿੰਝ ਅੱਸੀ ਸਹਿੰਦੇ ਹਾ
ਕਿੰਝ ਅੱਸੀ ਰਹਿੰਦੇ ਹਾ
ਕੀ ਲੈਣਾ ਕਿੱਸੇ ਨੇ ਹੁੱਣ
ਮੇਰੇ ਦਿੱਲ ਤੇ ਲੱਗੇ ਤੀਰਾ ਨੂੰ
ਛੱਡ "ਮਾਨ"
ਕਿੱਸੇ ਨੇ ਤੇਰੇ ਟੁੱਟੇ ਦਿੱਲ ਤੋ ਕੀ ਲੈਣਾ
ਇੱਕ ਦਿਨ ਭੁੱਲ ਜਾਣਗੇ ਤੈਨੂੰ
ਜਿਵੇ ਭੁੱਲ ਜਾਂਦੇ ਗੁੱਜਰੇ ਦਿਨਾ ਨੂੰ...