ਅਾ_ ਅਾ ਭੌਰਿਆ ਨੇ ਫੁਲਾ ਉੱਤੇ ਹੱਸਣਾ

ਅਾ_ ਅਾ ਭੌਰਿਆ ਨੇ ਫੁਲਾ ਉੱਤੇ ਹੱਸਣਾ
ਮੈ ਪੜ ਦਾ ਵੀ ਕਿਹਡ਼ੀ ਗੱਲੋਂ ਰੱਖਣਾ
ਦਿਨ ਚੰਗੇ ਮਾੜੇ ਅਾਣੇ ਵਿੱਚ ਜਿੰਦਗੀ
ਜੋ ਹੋਣਾ ਏ ਨਸੀਬਾ ਵਿੱਚ ਮਿਲ ਜਉਗਾ ਅਾਪੇ
ਨਹੀਂਓ ਖੁਸ਼ੀਆ ਦੇ ਪਿੱਛੇ ਭੱਜਣਾ
ਦੁਖ ਦੱਸਿਆ ਵੀ ਬੋਲ
ਕਿਹਨੂੰ ਦੱਸਣਾ .......1
ਨਾ ਮਿਲਦੀ ਦੁਆ ਇਨ੍ਹਾਂ ਦਰਦ� ਦੀ
ਕਿਸ _ਕਿਸ ਤੋ ਛੁਪਾ ਕੇ ਇਹਨੂੰ ਰੱਖਣਾ ,
ਵੇਖ ਲੈਂਦਾ ਜੱਗ ਚੋਰੀ_ ਚੋਰੀ
ਪਲਕਾ ਨੇ ਨੀਵੀਂ ਪਾ _ਪਾ ਤੱਕਣਾ,
ਦੂਰ ਨੀ ਸੀ ਇਨੇ ਪੈਂਦੇ ਸਾਹਾਂ ਦੇ ਭਲੇਖੇ
ਕਦੇ ਦਿਲ ਵਿੱਚ ਵੀ ਤਾ ਹੁੰਦਾ ਵੱਸਣਾ ,
ਦੁਖ ਦੱਸਿਆ ਵੀ ਬੋਲ
ਕਿਹਨੂੰ ਦੱਸਣਾ ..........2
ਉਚੇ _ਨੀਵੇਂ ਹੋ ਜਾਣ ਬੋਲ ਜੇ
ਅਾਵੇ ਲਫ਼ਜ਼ਾਂ ਤੇ ਕਾਬੂ ਬੜਾ ਰੱਖਣਾ ,
ਤੈਨੂੰ ਸਦਾ ਹੀ ਸਰਾਵਾ ਸਰਹਾਲੇ ਵਾਲਿਆਂ '
ਠੀਕ ਹੁੰਦਾ ਨਹੀਂਓ ਤੱਤਾਂ _ਤੱਤਾਂ ਚੱਖਣਾ,
ਕੰਢੇ ਹੋਣ ਜਿਨ੍ਹਾਂ ਰਾਵਾ ਉਤੇ ' ਬੈਸਾ' ਓਏ
ਬੜਾ ਸੋਚ _ਸੋਚ ਪੈਰ ਹੁੰਦਾ ਚੱਲਣਾ,
ਦੁਖ ਦੱਸਿਆ ਵੀ ਬੋਲ
ਕਿਹਨੂੰ ਦੱਸਣਾ ..............3